ਵਿਕਟੋਰੀਆ ਦੇ ਪਾਰਕਾਂ ਵਿੱਚ ਸੁਰੱਖਿਅਤ ਰਹੋ
ਇਹ ਕੁਦਰਤ ਵਿੱਚ ਬਾਹਰ ਜਾਣ ਲਈ ਸਹੀ ਸਮਾਂ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੇ ਆਪ ਨੂੰ ਕਿੰਵੇਂ ਸੁਰੱਖਿਅਤ ਰੱਖਣਾ ਹੈ, ਜਾਂ ਆਪਣੇ ਦੋਸਤਾਂ ਜਾਂ ਪਰਿਵਾਰ ਦੀ ਕਿੰਵੇਂ ਦੇਖਭਾਲ ਕਰਨੀ ਹੈ?
ਜੇ ਤੁਸੀਂ ਵਿਕਟੋਰੀਆ ਦੇਵਿਕਟੋਰੀਅਨ ਪਾਰਕਾਂ ਜਾਂ ਕੁਦਰਤੀ ਸਥਾਨਾਂ ਤੋਂ ਅਣਜਾਣ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਪਤਾ ਨਾ ਹੋਵੇ ਕਿ ਖਤਰੇ ਕੀ ਹਨ।
ਪਾਰਕਸਪ੍ਰਾਕਸ ਵਿਕਟੋਰੀਆ (Parks Victoria) ਵਿੱਚ ਤੁਹਾਡੀ ਰੱਖਿਆ ਲਈ ਨਿਯਮ ਸਥਾਪਤ ਹਨ। ਜੇ ਤੁਸੀਂ ਇਹਨਾਂ ਦਾ ਪਾਲਣ ਨਹੀਂ ਕਰਦੇ, ਤਾਂ ਤੁਹਾਨੂੰ ਸੱਟ ਚੋਟ ਲੱਗਣ ਦਾ ਖਤਰਾ ਹੈ। ਤੁਸੀਂ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹੋ।
ਵਿਕਟੋਰੀਆ ਦੇ ਪਾਰਕਾਂ ਵਿੱਚ ਸੁਰੱਖਿਅਤ ਰਹੋ
ਅਗਾਹੂੰ ਯੋਜਨਾ ਬਣਾਓ। ਖੁਸ਼ਕਿਸਮਤੀ ਨਾਲ, ਕੁਝ ਸਰਲ ਚੀਜ਼ਾਂ ਹਨ ਜੋ ਤੁਸੀਂ ਇਹ ਯਕੀਨੀ ਬਣਾਉਣ ਲਈ ਕਰ ਸਕਦੇ ਹੋ ਕਿ ਤੁਹਾਡਾ ਸਮਾਂ ਵਧੀਆ ਬੀਤੇ ਅਤੇ ਤੁਸੀਂ ਸੁਰੱਖਿਅਤ ਘਰੇ ਪਹੁੰਚ ਸਕੋਂ।
- ਜਿੱਥੇ ਵੀ ਸੰਭਵ ਹੋਵੇਯਥਾਸੰਭਵ ਪਹਿਲਾਂ ਬੁੱਕ ਕਰੋ ਅਤੇ ਲਾਇਸੰਸਸ਼ੁਦਾ ਟੂਰ ਆਪਰੇਟਰ ਦੀ ਵਰਤੋਂ ਕਰਨ 'ਤੇ ਵਿਚਾਰ ਕਰੋ। ਇਹ ਯਕੀਨੀ ਬਣਾਏਗਾ ਕਿ ਤੁਹਾਡੇ ਲਈ ਜਗ੍ਹਾ ਹੈ ਅਤੇ ਤੁਹਾਡਾ ਖ਼ਿਆਲ ਰੱਖਿਆ ਜਾਵੇ ਇਹ ਤੁਹਾਡੇ ਲਈ ਜਗਹ ਅਤੇ ਦੇਖਭਾਲ ਯਕੀਨੀ ਬਣਾਵੇਗਾ।
- ਸਬਰ ਰੱਖੋ ਅਤੇ ਪਾਰਕ ਦੇ ਰੇਂਜਰਾਂ ਅਤੇ ਹੋਰ ਯਾਤਰੀਆਂ ਨਾਲ ਸੱਜਣ ਪ੍ਰਤੀ ਦਿਆਲੂ ਬਣੇ ਰਹੋ|
- ਨਿਸ਼ਾਨਦੇਹੀ ਕੀਤੀਆਂ ਲੀਹਾਂ 'ਤੇ ਰਹੋ ਅਤੇ ਕੂੜੇ ਨੂੰ ਕੂੜੇਦਾਨਾਂ ਵਿੱਚ ਸੁੱਟੋ ਜੇ ਹੋਣ ਨਹੀਂ ਤਾਂ ਆਪਣੇ ਨਾਲ ਘਰੇ ਲੈ ਆਓ। ਤੁਹਾਡਾ ਟੀਚਾ ਹੋਵੇ ਕਿ ਇਸਦਾ ਕੋਈ ਨਿਸ਼ਾਨ ਨਹੀਂ ਛੱਡਣਾ ਕਿ ਤੁਸੀਂ ਉੱਥੇ ਗਏ ਸੀ।
- ਜਾਨਵਰਾਂ ਨੂੰ ਨਾ ਤਾਂ ਖੁਆਓਭੋਜਨ ਦਿਓ ਅਤੇ ਨਾ ਹੀ ਛੂਹੋ
- ਬੁਸ਼ਵਾਕ ਜਾਂ ਹਾਈਕਿੰਗ ਕਰਦੇ ਸਮੇਂ, ਜਾਣੋ ਕਿ ਤੁਸੀਂ ਕਿੰਨੀ ਦੂਰ ਆਰਾਮ ਨਾਲ ਯਾਤਰਾ ਕਰ ਸਕਦੇ ਹੋ, ਅਤੇ ਸ਼ਾਮ ਤੋਂ ਪਹਿਲਾਂ ਵਾਪਸ ਆ ਜਾਓ।
- ਘੱਟੋ-ਘੱਟ ਦੋ ਲਿਟਰ ਪਾਣੀ, ਕੁਝ ਭੋਜਨ ਅਤੇ ਇੱਕ ਫਸਟ ਏਡ ਕਿੱਟ ਨਾਲ ਲੈ ਕੇ ਜਾਓ।
- ਮਜ਼ਬੂਤ ਤੁਰਨ ਵਾਲੇ ਜੁੱਤੇ, ਹੈਟ, ਧੁੱਪ ਦੀਆਂ ਐਨਕਾਂ ਅਤੇ ਸਨਸਕ੍ਰੀਨ ਪਹਿਨੋ।
- ਬਾਰਿਸ਼ ਲਈ ਵਾਟਰਪਰੂਫ ਜੈਕੇਟ ਪੈਕ ਕਰੋ।
- ਪੂਰੀ ਤਰ੍ਹਾਂ ਚਾਰਜ ਕੀਤਾ ਫ਼ੋਨ ਲਿਆਓ ਫੋਨ ਰੱਖੋ। ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਨਕਸ਼ੇ ਦੀ ਫ਼ੋਟੋ ਲਓ।
- ਦਰੱਖਤਾਂ ਹੇਠਾਂ ਕੈਂਪ (ਤੰਬੂ ਲਾਉਣ ) ਜਾਂ ਆਪਣੀ ਕਾਰ ਖੜੀ ਕਰਨ ਪਾਰਕਿੰਗ ਤੋਂ ਪਰਹੇਜ਼ ਕਰੋ। ਟਹਿਣੀਆਂ/ਡਾਣੇ ਡਿੱਗ ਸਕਦੇ ਹਨ ਅਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।
- ਆਪਣਾ ਉੱਚੀ ਆਵਾਜ਼ ਦਾ ਲਾਊਡ ਸੰਗੀਤ ਘਰੇ ਛੱਡੋ ਰੱਖੋ। ਲੋਕਾਂ ਜਾਂ ਜਾਨਵਰਾਂ ਨੂੰ ਪਰੇਸ਼ਾਨ ਨਾ ਕਰੋ।
- ਜੇ ਤੁਹਾਡੇ ਕੈਂਪ ਵਾਲੀ ਥਾਂ ਸਾਈਟ 'ਤੇ ਕੋਈ ਫਾਇਰ ਪਲੇਸ ਹੋਵੇ, ਆਪਣੀ ਲੱਕੜੀ ਖੁਦ ਲੈ ਕੇ ਆਓ।
ਬਹੁਤ ਭੀੜ-ਭੜੱਕੇ ਵਾਲੇ ਪਾਰਕ ਖਤਰਨਾਕ ਹੋ ਸਕਦੇ ਹਨ।
ਜੇ ਕਾਰ ਪਾਰਕ ਭਰਿਆ ਹੋਇਆ ਹੈ, ਤਾਂ ਇਸਦਾ ਭਾਵ ਹੈ ਕਿ ਪਾਰਕ ਵੀ ਭਰਿਆ ਹੋਇਆ ਹੈ। ਤੁਹਾਨੂੰ ਕਿਤੇ ਹੋਰ ਜਾਣਾ ਚਾਹੀਦਾ ਹੈ।
- ਜੇ ਤੁਸੀਂ ਸੜਕ ਕਿਨਾਰੇ ਫਸਾ ਕੇ ਪਾਰਕਿੰਗ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਇਸ ਨੂੰ ਹਰ ਕਿਸੇ ਲਈ ਵਧੇਰੇ ਖਤਰਨਾਕ ਬਣਾ ਸਕਦੇ ਹੋ। ਕਾਰਾਂ ਝਾੜੀਆਂ ਬੁਸ਼ਲੈਂਡ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਰਸਤੇ ਅਤੇ ਸੜਕਾਂ ਨੂੰ ਰੋਕ ਸਕਦੀਆਂ ਹਨ, ਅਤੇ ਐਮਰਜੈਂਸੀ ਸੇਵਾਵਾਂ ਨੂੰ ਲੋੜ ਪੈਣ 'ਤੇ ਅੰਦਰ ਜਾਣ ਤੋਂ ਰੋਕ ਸਕਦੀਆਂ ਹਨ।
- ਮੈਲਬੌਰਨ ਤੋਂ 1.5 ਘੰਟਿਆਂ ਦੇ ਅੰਦਰ ਵਾਲੇ ਸਮੁੰਦਰੀ ਟਿਕਾਣੇਤੱਟੀ ਸਥਾਨ ਸਵੇਰੇ 10 ਵਜੇ ਤੱਕ ਭਰ ਜਾਣਗੇ, ਇਸ ਲਈ ਜਲਦੀ ਜਾਓ ਜਾਂ ਇੱਕ ਵਿਕਲਪਿਕ ਬੈਕਅੱਪ ਬਣਾ ਕੇ ਰੱਖੋਯੋਜਨਾ ਬਣਾਓ ਜੇਕਰ ਤੁਹਾਡੇ ਪਹੁੰਚਣ 'ਤੇ ਇਹ ਪਹਿਲਾਂ ਹੀ ਭਰਿਆ ਹੋਇਆ ਹੋਵੇ।
ਪਾਣੀ ਅੰਦਰ ਅਤੇ ਆਸ-ਪਾਸ ਸੁਰੱਖਿਅਤ ਰਹੋ।
ਪਾਣੀ ਜਿੰਨਾ ਦਿਸਦਾ ਹੈ, ਉਸ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ, ਅਤੇ ਲੋਕ ਸੋਚਦੇ ਹਨ ਕਿ ਉਹ ਜਿਨਾਂ ਕੁ ਉਹ ਅਸਲ ਵਿੱਚ ਤੈਰ ਸੱਕਦੇ ਹਨ ਉਸ ਨਾਲੋਂ ਬਿਹਤਰ ਤੈਰਾਕ ਹਨ| ਇਸ ਲਈ ਕਿਸੇ ਬੀਚ, ਝੀਲ ਜਾਂ ਨਦੀ ਦੀ ਸੈਰ ਕਰਦੇ ਸਮੇਂ ਤਿਆਰ- ਬਰ- ਤਿਆਰ ਬ੍ਰਤਿਆਰ ਰਹੋ।
- ਕੇਵਲ ਓਥੇ ਹੀ ਤੈਰੋ ਜਿੱਥੇ ਇਜਾਜ਼ਤ ਮਨਜ਼ੂਰਸ਼ੁਦਾ ਹੋਵੇ। ਆਪਣੇ ਆਪ ਇਕੱਲੇ ਨਾ ਤੈਰੋ। ਚਿੰਨ੍ਹ ਦੇਖੋ ਅਤੇ ਉਹਨਾਂ ਦੀ ਪਾਲਣਾ ਕਰੋ। ਉਨ੍ਹਾਂ ਅਨੁਸਾਰ ਹੀ ਕਰੋ। ਬੰਨ੍ਹਾਂ ਨੂੰ ਪਾਰ ਨਾ ਕਰੋ ਬੈਰੀਅਰ ਪਾਰ ਨਾ ਕਰੋ।
- ਪਾਣੀ ਵਿੱਚ ਤੇਜ਼ ਧਾਰਾਂ ਹੋ ਸਕਦੀਆਂ ਹਨ ਜੋ ਦਿਖਾਈ ਨਹੀਂ ਦਿੰਦੀਆਂ| ਜ਼ਮੀਨ 'ਤੇ ਕਿਸੇ ਜਗਹ ਦੀ ਚੋਣ ਕਰੋ ਅਤੇ ਉਸਦੇ ਨੇੜੇ ਰਹੋ, ਤਾਂ ਜੋ ਤੁਸੀਂ ਇਹ ਯਕੀਨੀ ਬਣਾ ਸਕੋਂ ਕਿ ਤੁਹਾਨੂੰ ਦੂਰ ਧਕੇਲਿਆ ਨਹੀਂ ਜਾ ਰਿਹਾ|
- ਝਰਨਿਆਂ ਦੇ ਹੇਠਾਂ ਜਾਂ ਨੇੜੇ ਤੈਰਨਾ ਸੁਰੱਖਿਅਤ ਨਹੀਂ। ਝਰਨੇ ਥੱਲੇ, ਪਾਣੀ ਦੇ ਜ਼ੋਰ ਨਾਲ ਤੁਸੀਂ ਹੇਠਾਂ ਧੱਕੇ ਜਾ ਸਕਦੇ ਹੋ, ਅਤੇ ਉੱਥੇ ਚੱਟਾਨਾਂ ਜਾਂ ਹੋਰ ਵਸਤੂਆਂ ਲੁਕੀਆਂ ਹੋ ਸਕਦੀਆਂ ਹਨ। ਝਰਨਿਆਂ ਦੇ ਸਿਖਰ ਤੋਂ ਛਾਲ ਨਾ ਮਾਰੋ, ਤੁਸੀਂ ਪਾਣੀ ਦੇ ਹੇਠਾਂ ਫਸ ਸਕਦੇ ਹੋ ਅਤੇ ਡੁੱਬ ਸਕਦੇ ਹੋ।
- ਘਾਟ ਅਤੇ ਬੰਨ੍ਹ ਪਲੇਟਫਾਰਮਾਂ ਅਤੇ ਜੇਟੀਆਂ ਤੋਂ ਛਾਲ ਨਾ ਮਾਰੋ। ਤੁਹਾਨੂੰ ਨਹੀਂ ਪਤਾ ਕਿ ਪਾਣੀ ਹੇਠਾਂ ਕੀ ਹੈ। ਇਹ ਤੁਹਾਡੀ ਸੋਚ ਤੋਂ ਡੂੰਘਾ ਸਕਦਾ ਹੈ ਜਾਂ ਚਟਾਨਾਂ ਜਾਂ ਹੋਰ ਵਸਤਾਂ ਛੁਪੀਆਂ ਹੋ ਸਕਦੀਆਂ ਹਨ|
ਅੱਗ ਦੇ ਆਸ-ਪਾਸ ਸੁਰੱਖਿਅਤ ਰਹੋ।
ਵਿਕਟੋਰੀਆ ਦੁਨੀਆ ਦੇ ਸਭ ਤੋਂ ਵੱਧ ਅੱਗ ਲੱਗਣ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚੋਂ ਇੱਕ ਹੈ।
ਇਸਦਾ ਭਾਵ ਹੈ ਕਿ ਅੱਗ ਦਾ ਵਧਣਾ ਅਤੇ ਤੇਜ਼ੀ ਅਤੇ ਖਤਰਨਾਕ ਤਰੀਕੇ ਨਾਲ ਫੈਲਣਾ ਆਸਾਨ ਹੈ। 10% ਝਾੜੀਆਂ ਦੀਆਂ ਅੱਗਾਂ ਕੈਂਪਾਂ ਵਿੱਚ ਬਾਲਿਆਂ ਲੱਗੀਆਂ ਅੱਗਾਂ ਕਰਕੇ ਲੱਗ ਦਿਆਂ ਹੁੰਦੀਆਂ ਹਨ। ਝਾੜੀਆਂ ਦੀਆਂ ਅੱਗਾਂ ਬੁਸ਼ਫਾਇਰ ਕੁਦਰਤੀ ਨਿਵਾਸ ਅਤੇ ਜੰਗਲੀ ਜੀਵਾਂ ਲਈ ਮਹੱਤਵਪੂਰਨ ਖਤਰਾ ਪੈਦਾ ਕਰਦੀ ਹੈ।ਜੋਖਮ ਦਾ ਕਾਰਨ ਬਣਦੀ ਹੈ। ਦਿੱਤੇ ਹੋਏ ਫਾਇਰ ਪਲੇਸ ਵਿੱਚ ਕੇਵਲ ਇੱਕ ਕੈਂਪ ਫਾਇਰ ਦਿੱਤੇ ਹੋਏ ਫਾਇਰ ਪਲੇਸ ਵਿੱਚ ਹੀ ਜਲਾਓ। ਹੋ ਸਕਦਾ ਹੈ ਤੁਸੀਂ ਆਪਣਾ ਖੁਦ ਦਾ ਫਾਇਰਪਿਟ ਨਾ ਬਣਾ ਸਕੋ।
- ਕੈਂਪਫਾਇਰ ਨੂੰ ਨਿਗਰਾਨੀ ਬਿਨਾਂ ਕਦੇ ਵੀ ਨਾ ਛੱਡੋ। ਇਸ ਨੂੰ ਖੂਬ ਪਾਣੀ ਨਾਲ ਬੁਝਾਓ। ਇਸ ਨੂੰ ਸਿਰਫ ਉਦੋਂ ਹੀ ਛੱਡੋ ਜਦੋਂ ਛੂਹਣ ਤੇ ਠੰਡਾ ਹੋਵੇ।
- ਜਾਣ ਤੋਂ ਪਹਿਲਾਂ, ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਬੁਸ਼ਫਾਇਰ ਦੇ ਜੋਖਮ ਨੂੰ ਸਮਝਦੇ ਹੋ ਅਤੇ ਐਮਰਜੈਂਸੀ ਦੌਰਾਨ ਕੀ ਕਰੋਗੇ। ਮੌਸਮ ਸਥਿਤੀ, ਅੱਗ ਲੱਗਣ 'ਤੇ ਪਾਬੰਦੀਆਂ ਅਤੇ ਚੇਤਾਵਨੀਆਂ ਦੀ ਜਾਂਚ ਕਰੋ।
- ਵਿੱਕ ਐਮਰਜੈਂਸੀ (VicEmergency) ਐਪ ਨੂੰ ਡਾਊਨਲੋਡ ਕਰੋ। ਤੁਸੀਂ ਇਸ ਦੀ ਵਰਤੋਂ ਉਹਨਾਂ ਖੇਤਰਾਂ ਦੇ ਨਜ਼ਰ ਰੱਖਣ ਲਈ ਲਈ ਕਰ ਸਕਦੇ ਹੋ ਜਿੱਥੇ ਤੁਸੀਂ ਜਾ ਰਹੇ ਹੋ, ਇਸ ਲਈ ਜੇ ਕੁਝ ਵਾਪਰਦਾ ਹੈ ਤਾਂ ਤੁਹਾਨੂੰ ਚੇਤਾਵਨੀ ਦਿੱਤੀ ਜਾਵੇਗੀ|
- ਪਾਰਕ ਦੀਆਂ ਨਵੀਨਤਮ ਸਥਿਤੀਆਂ ਬਾਰੇ ਘਰੋਂ ਬਾਹਰ ਜਾਣ ਤੋਂ ਪਹਿਲਾਂ ਪਾਰਕਸ ਵਿਕਟੋਰੀਆ (Parks Victoria) ਵੈੱਬਸਾਈਟ 'ਤੇ ਦੇਖੋ।
- ਆਪਣੇ ਆਪ ਦੀ ਦੇਖਭਾਲ ਕਰੋ। ਕਿਸੇ ਰੇਂਜਰ, ਸੰਕਟਕਾਲੀਨ ਸੇਵਾਵਾਂ ਜਾਂ ਕਿਸੇ ਹੋਰ ਕੋਲੋਂ ਇਹ ਉਮੀਦ ਨਾ ਕਰੋ ਕਿ ਦੱਸੇ ਕਿ ਕਦੋਂ ਜਾਣਾ ਹੈ। ਹੋ ਸਕਦਾ ਹੈ ਉਹ ਤੁਹਾਨੂੰ ਲੱਭ ਨਾ ਸਕਣ। ਜਲਦੀ ਨਿਕਲੋਂ |